ਤੇ ਉਹ ਵੇਖਦਾ ਰਿਹਾ ਜਿਵੇ ਮੈਨੂੰ ਜਾਣਦਾ ਨਹੀ ਸੀ,
ਤੁਰ ਰਿਹਾ ਸੀ ਮੇਰੇ ਕਦਮਾ ਦੇ ਨਾਲ ਨਾਲ ,
ਉਹ ਸੋਚਦਾ ਮੈ ਸਮਝਦਾ ,ਜਾਣਦਾ ਨਹੀ ਸੀ,ਘਿਰ ਗਿਆ ਇਕ ਦਿਨ ਡੂੰਘੇ ਗਮਾ ਵਿਚ ਮੇਰੇ ਹੀ ਵਾਗ ,ਪਰਤ ਆਉਣ ਬਾਰੇ ਸਹਿਜੇ ਹੀ ਨਹੀ ਸਭ ਜਾਣਦਾ ਸੀਉਹ ਸੋਚਦਾ ਇਸ ਤਰਾ ਜਿਵੇ ਮੈ ਨਹੀ ਸੋਚਦਾ ਸੀ ,ਚੁਪ ਚਾਪ ਡੁੱਬ ਗਿਆ ਵਿਦੇਸ਼ੀ ਜਮੀਨ ਵਿਚ, ਮੈ ਘਰੇ ਮਿਟੀ ਨੂੰ ਫ਼ੋਲਦਾ ਸੀ ਤਨ ਰੋਲਦਾ ਸੀਉਹ ਘਿਰ ਗਿਆ ਬਦਲਾ ਵਿਁਚ ਹਵਾਵਾ ਵਿਚ,ਮੈ ਪਰਤ ਨਾ ਸਕਿਆ ਉਸ ਦੇ ਤਨ ਮਨ ਵਿਚਜਿਸ ਨੂੰ ਮੈ ਭਾਲਦਾ ਸੀ ਜੁਗਾ ਤੋ ਜਾਣਦਾ ਸੀਉਹ ਡਰ ਜਾਦਾ ਜਦੋ ਰਾਤ ਸ਼ੂਰੂ ਹੁੰਦੀ ਸਿਰ ਤੇ,ਫ਼ਿਰ ਉਹ ਮੇਰੇ ਬਾਰੇ ਸੋਚਦਾ ਅੱਖਾ ਮੀਚ ਕੇ,ਤੇ ਮੈਨੂੰ ਟੋਲਦਾ ਸੀ,ਭਾਵੇ ਮਨ ਡੋਲਦਾ ਸੀਜਦੋ ਮੁੜਿਆ ਮੇਰੇ ਪਿੰ ਡ ਵੱਲ਼ ਤੇਜ ਕਦਮੀਮੈ ਆਉਦਾ ਵੇਖ ਕੀ ਖੁਸ਼ ਹੁੰ ਦਾ ਸੀ ਜੀਤ’ਪਰ ਉਹ ਤਾ ਕਿਸੇ ਹੋਰ ਦੀ ਤਲਾਸ਼ ਵਿਚਘਰ ਭਾਲਦਾ ਸੀ,ਅਪਣੀ ਜਾਨ ਰੋਲਦਾ ਸੀ

No comments:
Post a Comment