ਜਦ ਵੀ ਮੈ ਉਲਝ ਕੇ ਮੁੜਦਾ ਹਾ ਅਪਣੀਆ ਸੋਚਾ ਵਿਚ ,
ਉਦੋ ਮੇਰੇ ਸੀਨੇ ਵਿਚ ਅੱਗ ਬਲਦੀ ਹੈ,
ਬਹੁਤ ਛਾਗੇ ਜਾਦੇ ਨੇ ਸਾਡੇ ਦਿਲ ਦੀਆ ਉਮੀਦਾ ਦੇ ਦੋਛਾਂਗ ,
ਰਹਿ ਜਾਦਾ ਹੈ ਰੁੰਡ ਦਾ ਰੁੰਡ ਸੀਨੇ ਧਰਤੀ ਦੇ ਮਰੁੰਡ,
ਕਰ ਲਿਆ ਜਾਦਾ ਹੈ ਹਿਸਾਬ ਪਹਿਲਾ ਅਪਣੇ ਲੈਣ ਦੇਣ ਦਾ,
ਕਰਜ ਰੱਖੀ ਜਾਦੀ ਹੈ ਜਮੀਰ ਹਮੇਸ਼ਾ ਅਪਣੇ ਹੀ ਸਰਾਹਣੇ ਦੇ ਹੇਠਾਂ ,
ਸੜ ਜਾਦੀ ਹੈ ਜਦੋ ਦਿਲ ਦੀ ਬਣਾਈ ਬੰਨਗੀ ਮੁੜ ਦਫ਼ਨ ਕੀਤੀ ਜਾਦੀ ਹੈ ਹਮੇਸ਼ਾ ਦੇ ਤਰਾਂ
ਰਹਿ ਜਾਦੀ ਹੈ ਫ਼ਿਰ ਉਹੀ ਸੋਚ ਖੜੀ ਰਾਹ ਵਿਚ ਅੱਡ ਜਿਹੀ ਝਾਕਦੀ ਹਮੇਸ਼ਾ ਵਾਗ,

No comments:
Post a Comment