Monday, July 13, 2009

ਉਮਰ ਭਰ ਮੈ ਤੇਰੇ ਵਿਚ ਵੱਸਿਆ

ਉਮਰ ਭਰ ਮੈ ਤੇਰੇ ਵਿਚ ਵੱਸਿਆ
ਤੂੰ ਇਕ ਪਲ ਵਿਚ ਮੈਨੂੰ ਦੂਰ ਕੀਤਾ
ਕਹਿਰਾ ਦੀ ਗਰਮੀ ਵਿਚ ਤੇਨੂੰ ਸੜਨੋ ਬਚਾਇਆ
ਲੋਹੜੇ ਦੀ ਠੰਡ ਵਿਚ ਮੈ ਨਿਁਘ ਕੀਤਾ
ਸ਼ਹਿਰ ਦੀ ਕਾਲੀ ਹਵਾ ਤੋ ਬਚਾਇਆ
ਉਚਿਆ ਰੁਁਖਾ ਦੀ ਛਾ ਵਿਚ ਤੇਨੂੰ ਕੀਤਾ
ਤੇਰਿਆ ਹੀ ਸਾਹਾ ਵਿਚ ਸਾਹ ਮੈ ਲੈਦਾ ਰਿਹਾ
ਅੱਜ ਕਿਉ ਤੂੰ ਮੈਨੂੰ ਦੂਰ ਕੀਤਾ
ਹੁਣ ਇਕੱਲਾ ਬੈਠਾ ਸੋਚਦਾ ਤੂੰ ਨਾ ਕਦੇ ਯਾਦ ਕੀਤਾ
ਇਹ ਡਰ ਮੇਰੇ ਅੰਦਰ ਵਸਿਆ ਸੀ ਹਰਦਮ
ਹਰਦਮ ਲਈ ਜੀਤ’ ਮੈ ਅੱਜ ਦੂਰ ਕੀਤਾ
__________________
]
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ

No comments:

Post a Comment