Monday, July 13, 2009

ਮੈ ਲੁਧਿਆਣੇ ਦਾ ਹਾ

ਮੈ ਲੁਧਿਆਣੇ ਦਾ ਹਾ ਏਥੇ ਮੈ ਸੋਚਦਾ ਹਾ ਸਾਰਾ ਵਤਾਵਰਨ ਹੀ ਖਰਾਬ ਹੋ ਗਿਆ ਹੈ ਭਾਵ ਕਿ 
ਹਵਾ ਵੀ ਖਰਾਬ 
ਪਾਣੀ ਵੀ ਖਰਾਬ  
ਸਮਾਜ ਵੀ ਖਰਾਬ 
ਸੁਭਾਅ ਵੀ ਲੋਕਾ ਦੇ ਹੋ ਗਏ ਖਰਾਬ 
ਮਿਟੀ ਵੀ ਖਰਾਬ 

ਮੈਨੂੰ ਯਾਦ ਹੈ ਜਦੋ ਮੈ ਪਿੰਡ ਪੜਦਾ ਸੀ ਜਦੋ ਸੱਟ ਲਗਦੀ ਸੀ ਤਾ ਮੈ ਸੱਟ ਤੇ ਮਿਟੀ ਦੀ ਢੇਰੀ ਲਾ ਦਿੰਦਾ ਸੀ ਤੀ ਠੀਕ ਹੋ ਜਾਦੀ ਸੀ ਪਰ ਅੱਜ ਏਥੇ ਇਹ ਗੱਲ ਨਹੀ ਹੈ 
ਸਬਜੀਆ ਵੀ ਖਰਾਬ
ਲੋਕ ਪਿੰਡੋ ਸ਼ਹਿਰ ਆਉਦੇ ਨੇ ਮੈ ਸ਼ਹਿਰ ਤੋ ਜੋ ਨੇੜੇ ਕੋਈ ਪਿੰਡ ਹੈ ਉਥੇ ਜਾਣ ਦੀ ਸੋਚ ਰਿਹਾ ਹਾ

No comments:

Post a Comment